

Playlist · GKR Gurbani TV
ੴ ਸਤਿ ਨਾਮੁ ਵਾਹਿਗੁਰੂ ੴ ਗੁਰਬਾਣੀ ਕਥਾ ਅਤੇ ਗੁਰਮਤਿ ਵਿਚਾਰ | Gurbani Katha & Gurmat Vichar ਇਸ ਪਲੇਲਿਸਟ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦੀ ਵਿਆਖਿਆ, ਗੁਰਬਾਣੀ ਦੇ ਅਰਥ, ਢੁਕਵੇਂ ਗੁਰਬਾਣੀ ਪ੍ਰਮਾਣ ਅਤੇ ਮਨੁੱਖੀ ਜੀਵਨ ਨਾਲ ਸਬੰਧਤ ਗੁਰਮਤਿ ਵਿਚਾਰ ਸਾਂਝੇ ਕੀਤੇ ਜਾਂਦੇ ਹਨ। GKR Gurbani TV ਦਾ ਉਦੇਸ਼ ਗੁਰਬਾਣੀ ਦੇ ਸੰਦੇਸ਼ ਨੂੰ ਸਰਲ ਪੰਜਾਬੀ ਭਾਸ਼ਾ ਵਿੱਚ ਸੰਗਤਾਂ ਤੱਕ ਪਹੁੰਚਾਉਣਾ ਹੈ। Explore the spiritual teachings of Sri Guru Granth Sahib Ji through Gurbani Katha, Gurbani explanations and Gurmat Vichar in Punjabi. ਗੁਰਬਾਣੀ ਨਾਲ ਜੁੜੇ ਰਹੋ ਅਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ। Presented by: GKR Gurbani TV A Part of GKR Media Network Website: https://www.gkrmedianetwork.com #GurbaniKatha #GurmatVichar #GKRGurbaniTV #Gurbani #Waheguru #SriGuruGranthSahibJi
17 videos

36 views · 11 Jul 2026

69 views · 28 Jun 2026

75 views · 7 Jun 2026

151 views · 23 May 2026