
Sikh History & Shaheedi Vaar
ੴ ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਹਿ। ਸਿੱਖ ਇਤਿਹਾਸ ਦੀਆਂ ਮਹਾਨ ਸ਼ਹਾਦਤਾਂ, ਲਾਸਾਨੀ ਕੁਰਬਾਨੀਆਂ, ਸਿਦਕ, ਸੇਵਾ ਅਤੇ ਬਹਾਦਰੀ ਨੂੰ ਸਮਰਪਿਤ ਇਤਿਹਾਸਕ ਅਤੇ ਸ਼ਹੀਦੀ ਵਾਰਾਂ ਦਾ ਵਿਸ਼ੇਸ਼ ਸੰਗ੍ਰਹਿ। GKR Gurbani TV ਦਾ ਉਦੇਸ਼ ਸਿੱਖ ਇਤਿਹਾਸ ਅਤੇ ਵਿਰਸੇ ਨੂੰ ਅਜੋਕੀ ਪੀੜ੍ਹੀ ਤੱਕ ਪਹੁੰਚਾਉਣਾ ਹੈ। A special collection of Sikh historical ballads, inspiring stories of courage, faith, sacrifice and selfless service, dedicated to the glorious heritage of Sikhism. ਸਮੂਹ ਸ਼ਹੀਦਾਂ ਨੂੰ ਕੋਟਿ ਕੋਟਿ ਪ੍ਰਣਾਮ। Presented by: GKR Gurbani TV GKR Studios & Entertainment LLC Website: https://www.gkrmedianetwork.com #SikhHistory #ShaheediVaar #SikhHeritage #GKRGurbaniTV
Watch playlist








